ਦੇਰ ਆਏ ਦਰੂਸਤ ਆਏ- ਸ਼ਿਵਰਾਤਰੀ ਦੀ ਸ਼ੋਬਾ ਯਾਤਰਾ ਚ ਇੱਕ ਮੰਚ ਤੇ ਦਿੱਖੇ ਬੱਬੇਹਾਲੀ ਅਤੇ ਪਾਹੜਾ

ਗੁਰਦਾਸਪੁਰ, 28 ਫਰਵਰੀ (ਮੰਨਣ ਸੈਣੀ)। ਸ਼ਿਵਰਾਤਰੀ ਦੇ ਚਲਦਿਆਂ ਸ਼ਹਿਰ ਵਾਸਿਆ ਵੱਲੋ ਜਿੱਥੇ ਸ਼ੋਭਾ ਯਾਤਰਾ ਦਾ ਆਨੰਦ ਮਾਨਿਆ ਅਤੇ ਸ਼ਹਿਰ ਵਿੱਚ ਸ਼ੋਭਾ ਯਾਤਰਾ ਕਾਫੀ ਕਾਮਯਾਬ ਰਹੀ। ਪਰ ਉੱਥੇ ਹੀ ਇਲਾਕਾ ਵਾਸਿਆਂ ਨੇ ਇਸ ਮੌਕੇ ਤੇ ਗੁਰਦਾਸਪੁਰ ਦੀ ਚੋਣ ਲੜ ਰਹੇ ਦੋ ਵੱਖ ਵੱਖ ਉਮੀਦਵਾਰਾਂ ਨੂੰ ਇੱਕਠੇ ਵੇਖ ਕਾਫੀ ਆਨੰਦ ਮਾਨਿਆਂ ਅਤੇ ਗੱਦੋਗੱਦ ਹੋਏ। ਇਹ ਸਨ ਕਾਂਗਰਸ … Continue reading ਦੇਰ ਆਏ ਦਰੂਸਤ ਆਏ- ਸ਼ਿਵਰਾਤਰੀ ਦੀ ਸ਼ੋਬਾ ਯਾਤਰਾ ਚ ਇੱਕ ਮੰਚ ਤੇ ਦਿੱਖੇ ਬੱਬੇਹਾਲੀ ਅਤੇ ਪਾਹੜਾ